RbiSearchHeader

Press escape key to go back

Past Searches

Theme
Theme
Text Size
Text Size
S1

RbiAnnouncementWeb

RBI Announcements
RBI Announcements

Safeguards for Digital banking - Banner

Safeguards for Digital banking - Overview - Viewport

ਆਮ ਜਾਣਕਾਰੀ

image image

ਆਮ ਜਾਣਕਾਰੀ

ਕਿਸੇ ਨੂੰ ਵੀ ਆਪਣੇ ਖਿਲਾਫ ਸਕੋਰ ਨਾ ਕਰਨ ਦਿਓ ਆਪਣਾ ਪਾਸਵਰਡ, ਪਿੰਨ, ਓਟੀਪੀ, ਸੀਵੀਵੀ, ਯੂਪੀਆਈ-ਪਿੰਨ, ਆਦਿ ਕਦੇ ਵੀ ਕਿਸੇ ਨੂੰ ਨਾ ਦੱਸੋ

 

  • ਤੁਰੰਤ ਅਲਰਟਸ ਪਾਉਣ ਲਈ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਆਪਣੇ ਬੈਂਕ ਕੋਲ ਰਜਿਸਟਰ ਕਰਵਾਓ
  • ਬੈਂਕ ਸਬੰਧੀ ਮਹੱਤਵਪੂਰਣ ਅੰਕੜੇ ਕਦੇ ਵੀ ਮੋਬਾਇਲ, ਈ-ਮੇਲ ਜਾਂ ਬਟੂਏ ਵਿੱਚ ਨਾ ਰੱਖੋ
  • ਔਨਲਾਈਨ ਬੈਂਕਿੰਗ ਲਈ ਕੇਵਲ ਪ੍ਰਮਾਣਿਤ, ਸੁਰੱਖਿਅਤ ਅਤੇ ਭਰੋਸੇਮੰਦ ਵੈੱਬਸਾਈਟਾਂ ਦੀ ਹੀ ਵਰਤੋਂ ਕਰੋ
  • ਸਰਬ-ਸਾਂਝੇ, ਅਸੁਰੱਖਿਅਤ ਜਾਂ ਮੁਫ਼ਤ ਦੇ ਨੈੱਟਵਰਕਸ ਰਾਹੀਂ ਬੈਂਕਿੰਗ ਕਰਨ ਤੋਂ ਬਚੋ
  • ਆਪਣਾ ਔਨਲਾਈਨ ਬੈਂਕਿੰਗ ਪਾਸਵਰਡ ਅਤੇ ਪਿੰਨ ਨਿਯਮਿਤ ਰੂਪ ਵਿੱਚ ਬਦਲਦੇ ਰਹੋ
  • ਜੇ ਤੁਹਾਡਾ ਏਟੀਐਮ ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਪ੍ਰੀਪੇਡ ਕਾਰਡ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ, ਤਾਂ ਤੁਰੰਤ ਇਸ ਨੂੰ ਬਲਾਕ ਕਰ ਦਿਓ

Search Results

ਆਰਬੀਆਈ ਡਿਜ਼ੀਟਲ ਬੈਂਕਿੰਗ (ਰੈਸਟੋਰੈਂਟ) ਪੰਜਾਬੀ

ਆਰਬੀਆਈ ਡਿਜ਼ੀਟਲ ਬੈਂਕਿੰਗ (ਰੈਸਟੋਰੈਂਟ) ਪੰਜਾਬੀ

ਆਰਬੀਆਈ ਡਿਜ਼ੀਟਲ ਬੈਂਕਿੰਗ (ਬੈਡਮਿੰਟਨ ਕੋਰਟ) ਪੰਜਾਬੀ

ਆਰਬੀਆਈ ਡਿਜ਼ੀਟਲ ਬੈਂਕਿੰਗ (ਬੈਡਮਿੰਟਨ ਕੋਰਟ) ਪੰਜਾਬੀ

ਪੋਸਟਰ

ਪੋਸਟਰ

Safeguards for Digital banking SMS/OBD - Link

Safeguards for Digital banking - GIF

ਜੀਆਈਐਫ

ਆਪਣਾ ਕਾਰਡ ਸੁਰੱਖਿਅਤ ਢੰਗ ਨਾਲ਼ ਵਰਤੋ

ਆਪਣਾ ਕਾਰਡ ਸੁਰੱਖਿਅਤ ਢੰਗ ਨਾਲ਼ ਵਰਤੋ

ਡਿਜੀਟਲ ਅਦਾਇਗੀ ਕਰੋ, ਸੁਰੱਖਿਅਤ ਰਹੋ!

ਡਿਜੀਟਲ ਅਦਾਇਗੀ ਕਰੋ, ਸੁਰੱਖਿਅਤ ਰਹੋ!

ਆਪਣਾ ਪਿੰਨ/ੳਟੀਪੀ ਕਿਸੇ ਨੂੰ ਕਦੇ ਵੀ ਨਾ ਦੱਸੋ

ਆਪਣਾ ਪਿੰਨ/ੳਟੀਪੀ ਕਿਸੇ ਨੂੰ ਕਦੇ ਵੀ ਨਾ ਦੱਸੋ

ਕੇਵਲ ਸੁਰੱਖਿਅਤ ਵੈੱਬਸਾਈਟਸ/ਐਪਸ ਵਰਤੋਂ

ਕੇਵਲ ਸੁਰੱਖਿਅਤ ਵੈੱਬਸਾਈਟਸ/ਐਪਸ ਵਰਤੋਂ

RBI Kehta Hai Quick Links Alphabetical

RBI-Kehta-Hai-Follow Us

RBI-Install-RBI-Content-Global

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਸਤੰਬਰ 19, 2024

ਕੀ ਇਹ ਪੇਜ ਲਾਭਦਾਇਕ ਸੀ?