<font face="mangal" size="3">2 ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੇ ਆਪਣੇ ਰਜਿਸਟ੍ਰੇਸ਼ - ਆਰਬੀਆਈ - Reserve Bank of India
78496473
ਪ੍ਰਕਾਸ਼ਿਤ ਤਾਰੀਖ ਸਤੰਬਰ 23, 2016
2 ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੇ ਆਪਣੇ ਰਜਿਸਟ੍ਰੇਸ਼ਨ ਸਰਟੀਫਿਕੇਟ ਰਿਜ਼ਰਵ ਬੈਂਕ ਨੂੰ ਵਾਪਿਸ ਦਿੱਤੇ
ਸਿਤੰਬਰ 23, 2016 2 ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੇ ਆਪਣੇ ਰਜਿਸਟ੍ਰੇਸ਼ਨ ਸਰਟੀਫਿਕੇਟ ਰਿਜ਼ਰਵ ਬੈਂਕ ਨੂੰ ਵਾਪਿਸ ਦਿੱਤੇ ਹੇਠ ਲਿਖੀਆਂ ਗੈਰ ਬੈਂਕਿੰਗ ਕੰਪਨੀਆਂ ਦੁਆਰਾ ਭਾਰਤੀ ਰਿਜ਼ਰਵ ਬੈਂਕ ਵਲੋਂ ਉਹਨਾਂ ਨੂੰ ਦਿੱਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਾਪਿਸ ਦੇ ਦਿੱਤੇ ਗਏ ਹਨ। ਭਾਰਤੀ ਰਿਜ਼ਰਵ ਬੈਂਕ ਐਕਟ, 1934, ਧਾਰਾ 45- IA (6) ਦੇ ਅਧੀਨ ਇਖਤਿਆਰ ਦਾ ਪ੍ਰਯੋਗ ਕਰਦੇ ਹੋਏ ਏਹਨਾਂ ਕੰਪਨੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਰੱਦ ਕਰ ਦਿੱਤੇ ਗਏ ਹਨ।
ਇਸ ਪ੍ਰਕਾਰ ਉਪਰੋਕਤ ਕੰਪਨੀਆਂ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 45-IA ਵਿੱਚ ਪਰਿਭਾਸ਼ਿਤ ਗੈਰ ਬੈਂਕਿੰਗ ਵਿੱਤੀ ਸੰਸਥਾ ਦਾ ਕਾਰੋਬਾਰ ਨਹੀਂ ਕਰ ਸਕਦੀ। ਅਜੀਤ ਪ੍ਰਸਾਦ ਪ੍ਰੈੱਸ ਰਿਲੀਜ਼ : 2016-2017/759 |
प्ले हो रहा है
ਸੁਣੋ
ਕੀ ਇਹ ਪੇਜ ਲਾਭਦਾਇਕ ਸੀ?