RbiSearchHeader

Press escape key to go back

Past Searches

Theme
Theme
Text Size
Text Size
S1

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78500861

3 ਗੈਰ ਬੈਂਕਿੰਗ ਵਿੱਤ ਕੰਪਨੀਆਂ (NBFCs) ਦੇ ਪੰਜੀਕਰਣ ਪਰ੍ਮਾਣ ਪੱਤਰ RBI ਨੂੰ ਸਮਰਪਣ

ਸਿਤੰਬਰ 16, 2016

3 ਗੈਰ ਬੈਂਕਿੰਗ ਵਿੱਤ ਕੰਪਨੀਆਂ (NBFCs) ਦੇ ਪੰਜੀਕਰਣ ਪਰ੍ਮਾਣ ਪੱਤਰ RBI ਨੂੰ ਸਮਰਪਣ

ਹੇਠ ਲਿਖੀਆਂ NBFCs ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਦਿੱਤੇ ਗਏ ਪੰਜੀਕਰਣ ਪਰ੍ਮਾਣ ਪੱਤਰ ਸਮਰਪਿਤ ਕਰ ਦਿਤੇ ਹਨ। ਇਸ ਲਈ ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਭਾਗ 45-IA (6) ਤਹਤ ਇਸ ਨੂੰ ਪ੍ਰਦਾਨ ਤਾਕਤ ਦੇ ਆਧਾਰ ਤੇ ਇਹਨਾਂ ਕੰਪਨੀਆਂ ਦੇ ਰੇਜਿਸਟਰੇਸ਼ਨ ਸਰਟੀਫਿਕੇਟ ਰੱਦ ਕਰ ਦਿਤੇ ਹਨ।

ਕ੍ਰਮ ਸੰ. ਕੰਪਨੀ ਦਾ ਨਾਂ ਦਫ਼ਤਰ ਪਤਾ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਦਾ ਨੰਬਰ ਜਾਰੀ ਕੀਤਾ ਗਿਆ (ਮਿਤੀ) ਰੱਦ ਕਰਨ ਦੇ ਆਦੇਸ਼ ਦੀ ਮਿਤੀ
1. ਮੇਸਰਜ਼ ਸ਼੍ਰਿੰਗਾਰਿਕਾ ਫਾਇਨੈਂਸ ਅਤੇ ਲਿਜ਼ਿੰਗ ਪ੍ਰਾਇਵੇਟ ਲਿਮਿਟਿਡ ਸੀ -8, ਪੂਰਵ ਕੈਲਾਸ਼, ਨਵੀਂ ਦਿੱਲੀ - 110065 ਬੀ-14.02754 ਨਵੰਬਰ 29, 2002 ਜੁਲਾਈ 28, 2016
2. ਮੇਸਰਜ਼ ਆਰਸੀ ਫਾਇਨੈਂਸ ਪ੍ਰਾਇਵੇਟ ਲਿਮਿਟਿਡ 99, ਰਾਜਾਜੀ ਗਲੀ, ਕਰੂਰ - 639001 ਬੀ.07.00471 ਅਕਤੂਬਰ 17, 2000 ਅਗਸਤ 29, 2016
3. ਮੇਸਰਜ਼ ਸੂਰਯਸ਼ਕਤੀ ਕੋਮੋਡੀਟੀਜ਼ ਪ੍ਰਾਇਵੇਟ ਲਿਮਿਟਿਡ “ਜੈਸਮੀਨ ਟਾਵਰ”, ਤੀਜੀ ਮੰਜਿਲ, 31, ਸ਼ੇਕਸਪਿਅਰ ਸਾਰਨੀ, ਕਲਕਤਾ - 700017 ਬੀ-05.06133 ਫਰਵਰੀ 10, 2004 ਅਗਸਤ 29, 2016

ਇਸ ਲਈ ਉਪਰੋਕਤ ਕੰਪਨੀਆਂ ਗੈਰ ਬੈਂਕਿੰਗ ਵਿੱਤ ਕੰਪਨੀ ਦੇ ਕਾਰੋਬਾਰ ਦਾ ਲੈਣ- ਦੇਣ ਨਹੀਂ ਕਰ ਸਕਦੀਆਂ ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਭਾਗ 45-I ਦੀ ਧਾਰਾ(a) ਅਧੀਨ ਦਿੱਤਾ ਗਿਆ ਹੈ।

ਅਜੀਤ ਪ੍ਰਸਾਦ
ਸਹਾਇਕ ਸਲਾਹਕਾਰ

ਪ੍ਰੈਸ ਰੀਲਿਜ਼: 2016-2017/690

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?