<font face="mangal" size="3"><span style="font-family:Arial;">₹</span> 500 ਅਤੇ <span style="font-family:Arial;">₹</span> 1000 ਦੇ ਬੈਂਕ ਨੋਟਾਂ ਦੇ ਵੈਧ ਮੁਦć - ਆਰਬੀਆਈ - Reserve Bank of India
₹ 500 ਅਤੇ ₹ 1000 ਦੇ ਬੈਂਕ ਨੋਟਾਂ ਦੇ ਵੈਧ ਮੁਦ੍ਰਾ ਦਰਜੇ ਨੂੰ ਵਾਪਸ ਲੈਣਾ: 10 ਨਵੰਬਰ ਤੋਂ 18 ਨਵੰਬਰ 2016 ਦੇ ਦੌਰਾਨ ਬੈਂਕਾਂ ਵਿੱਚ ਗਤਿਵਿਧੀਆਂ
ਨਵੰਬਰ 21, 2016 ₹ 500 ਅਤੇ ₹ 1000 ਦੇ ਬੈਂਕ ਨੋਟਾਂ ਦੇ ਵੈਧ ਮੁਦ੍ਰਾ ਦਰਜੇ ਨੂੰ ਵਾਪਸ ਲੈਣਾ: 8 ਨਵੰਬਰ 2016 ਦੀ ਅੱਧੀ ਰਾਤ ਤੋਂ ₹ 500 ਅਤੇ ₹ 1000 ਦੇ ਬੈਂਕ ਨੋਟਾਂ ਦੇ ਵੈਧ ਮੁਦ੍ਰਾ ਦਰਜੇ ਨੂੰ ਵਾਪਸ ਲੈਣ ਦੀ ਘੋਸ਼ਣਾ ਦੇ ਪਰਿਣਾਮ-ਸਵਰੂਪ, ਭਾਰਤੀ ਰਿਜ਼ਰਵ ਬੈਂਕ ਨੇ ਇਹਨਾਂ ਨੋਟਾਂ ਨੂੰ ਬਦਲਣ ਅਤੇ/ਜਾਂ ਜਮਾਂ ਕਰਨ ਦੇ ਲਈ ਰਿਜ਼ਰਵ ਬੈਂਕ ਅਤੇ ਵਾਣਿਜੱਕ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ ਅਤੇ ਸ਼ਹਿਰੀ ਸਰਕਾਰੀ ਬੈਂਕਾਂ ਦੇ ਕਾਊਂਟਰਾਂ ਉੱਤੇ ਵਿਅਵਸਥਾ ਸੀ। ਤਦ ਤੋਂ ਬੈਂਕਾਂ ਨੇ ਰਿਪੋਰਟ ਕੀਤਾ ਹੈ ਕਿ 10 ਨਵੰਬਰ 2016 ਤੋਂ 18 ਨਵੰਬਰ 2016 ਤੱਕ ₹ 5,44,571 ਕਰੋੜ (₹ 33,006 ਕਰੋੜ ਬਦਲੇ ਗਏ ਅਤੇ ₹ 5,11,565 ਕਰੋੜ ਜਮਾਂ ਕਰਾਏ ਗਏ) ਬਦਲੇ/ ਜਮਾਂ ਕਰਾਏ ਗਏ ਹਨ/ ਓਨਹਾਨੇ ਇਹ ਵੀ ਰਿਪੋਰਟ ਕੀਤਾ ਹੈ ਕਿ ਜਨਤਾ ਨੇ ਇਸ ਵੇਲੇ ਦੇ ਦੌਰਾਨ ਆਪਣੇ ਖਾਤੇਆਂ ਤੋਂ ਕਾਊਂਟਰਾਂ ਜਾਂ ਏਟੀਐਮਾਂ ਰਾਹੀਂ ₹ 1,03,316 ਕਰੋੜ ਕਢਵਾਏ ਹਨ। ਅਲਪਨਾ ਕਿੱਲਵਾਲਾ ਪ੍ਰੈਸ ਪਰਕਾਸ਼ਣੀ: 2016-2017/1265 |