<font face="mangal" size="3">ਏਯਰਟੇਲ ਭੁਗਤਾਨ ਬੈਂਕ ਲਿਮੀਟੇਡ ਨੇ ਪਰਿਚਾਲਨ ਸ਼ੁਰੂ ਕ - ਆਰਬੀਆਈ - Reserve Bank of India
78489584
ਪ੍ਰਕਾਸ਼ਿਤ ਤਾਰੀਖ ਨਵੰਬਰ 23, 2016
ਏਯਰਟੇਲ ਭੁਗਤਾਨ ਬੈਂਕ ਲਿਮੀਟੇਡ ਨੇ ਪਰਿਚਾਲਨ ਸ਼ੁਰੂ ਕੀਤਾ
ਨਵੰਬਰ 23, 2016 ਏਯਰਟੇਲ ਭੁਗਤਾਨ ਬੈਂਕ ਲਿਮੀਟੇਡ ਨੇ ਪਰਿਚਾਲਨ ਸ਼ੁਰੂ ਕੀਤਾ ਏਯਰਟੇਲ ਭੁਗਤਾਨ ਬੈਂਕ ਲਿਮੀਟੇਡ ਨੇ 23 ਨਵੰਬਰ 2016 ਤੋਂ ਇੱਕ ਭੁਗਤਾਨ ਬੈਂਕ ਦੇ ਰੂਪ ਵਿੱਚ ਆਪਣਾ ਪਰਿਚਾਲਨ ਸ਼ੁਰੂ ਕਿੱਤਾ ਹੈ। ਰਿਜ਼ਰਵ ਬੈਂਕ ਨੇ ਬੈਂਕ ਨੂੰ ਇਹ ਲਾਇਸੇਂਸ ਬੈਂਕਕਾਰੀ ਵਿਨੀਅਮਨ ਅਧਿਨਿਯਮ, 1949 ਦੀ ਧਾਰਾ 22(1) ਦੇ ਤਹਿਤ ਭਾਰਤ ਵਿੱਚ ਭੁਗਤਾਨ ਬੈਂਕ ਦਾ ਕਾਰੋਬਾਰ ਕਰਨ ਦੇ ਲਈ ਜਾਰੀ ਕਿੱਤਾ ਹੈ। ਏਯਰਟੇਲ ਐਮ ਕਾਮਰਸ ਸਰਵਿਸਿਜ਼ ਲਿਮੀਟੇਡ ਓਹਨਾਂ 11 ਆਵੇਦਕਾਂ ਵਿਚੋਂ ਇੱਕ ਹੈ ਜਿਹਨਾਂਨੂੰ ਭੁਗਤਾਨ ਬੈਂਕ ਦੀ ਸਥਾਪਨਾ ਦੇ ਲਈ ਸੈਧਾਂਤਕ ਮਨਜ਼ੂਰੀ ਦਿੱਤੀ ਗਈ ਸੀ, ਜਿਹਦੀ ਘੋਸ਼ਣਾ 19 ਅਗਸਤ 2015 ਨੂੰ ਜਾਰੀ ਪ੍ਰੈਸ ਵਿਗਿਅਪਤੀ ਵਿੱਚ ਕੀਤੀ ਗਈ ਸੀ। ਅਨਿਰੁੱਧ ਡੀ ਜਾਧਵ ਪ੍ਰੈਸ ਪਰਕਾਸ਼ਣੀ: 2016-2017/1301 |
प्ले हो रहा है
ਸੁਣੋ
ਕੀ ਇਹ ਪੇਜ ਲਾਭਦਾਇਕ ਸੀ?