<font face="mangal" size="3">ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱ - ਆਰਬੀਆਈ - Reserve Bank of India
ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਆਮਦਨੀ ਕਰ ਨਿਯਮ,1962 ਦੇ 114ਬੀ ਦੇ ਪ੍ਰਬੰਧ ਦੀ ਪਾਲਣਾ
RBI/2016-17/135 16 ਨਵੰਬਰ 2016 ਸੇਵਾ ਵਿਖੇ ਸ਼੍ਰੀਮਾਨ ਜੀ ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਆਮਦਨੀ ਕਰ ਨਿਯਮ,1962 ਦੇ 114ਬੀ ਦੇ ਪ੍ਰਬੰਧ ਦੀ ਪਾਲਣਾ ਕਿਰਪਾ ਕਰਕੇ ਉਪਰੋਕਤ ਸੁਰਖੀ ਵਿਸ਼ੇ ਉੱਤੇ ਸਾਡੇ ਸਰਕੂਲਰ DCM (Plg) ਨ. 1226/10.27.00/2016-17 ਮਿਤੀ 8 ਨਵੰਬਰ 2016 ਵੇਖੋ । ਆਮਦਨੀ ਕਰ ਨਿਯਮ,1962 ਦੇ 114ਬੀ ਦੇ ਪ੍ਰਬੰਧ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ , ਬੈਂਕਾਂ ਨੂੰ ਨਿਮਨਲਿਖਿਤ ਸਲਾਹ ਦਿੱਤੀ ਜਾਂਦੀ ਹੈ :
2. ਇਸ ਲਈ ਬੈਂਕ ਉਪਰੋਕਤ ਲਿਖੇ ਦਾ ਨੋਟ ਲੈਣ, ਅਤੇ ਆਮਦਨੀ ਕਰ ਨਿਯਮ,1962 ਦੇ 114ਬੀ ਦੇ ਪ੍ਰਬੰਧ ਦੀ ਸਖਤ ਪਾਲਣਾ ਨੂੰ ਯਕੀਨੀ ਬਣਾਉਣ। ਸੰਬੰਧਤ , ਆਮਦਨੀ ਕਰ ਨਿਯਮ,1962 ਪ੍ਰਬੰਧ, ਨਾਲ ਨੱਥੀ ਹਨ । ਆਪ ਜੀ ਦਾ ਵਿਸ਼ਵਾਸਪਾਤਰ ਪੀ ਵਿਜਯਾ ਕੁਮਾਰ ਨੱਥੀ: ਉਪਰੋਕਤ ਅਨੁਸਾਰ |