RbiSearchHeader

Press escape key to go back

Past Searches

Theme
Theme
Text Size
Text Size
S2

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78472480

ਦੀਨਦਿਆਲ ਅੰਤਯੋਦਯਾ ਯੋਜਨਾ – ਰਾਸ਼ਟਰੀ ਰੂਰਲ ਲੀਵੇਲੀਹੂੜ ਮਿਸ਼ਨ (DAY- NRLM)- ਆਜੀਵਿਕਾ- ਵਿਆਜ ਸਬਵੇਨਸ਼ਨ ਸਕੀਮ

ਆਰਬੀਆਈ/2016-17/42
FIDD.GSSD.CO.BC.No.13/09.01.03/2016-17

25 ਅਗਸਤ 2016

ਚੇਅਰਮੈਨ/ਮੈਨੇਜਿੰਗ ਡਾਇਰੈਕਟਰ
ਪਬਲਿਕ ਅਤੇ ਪ੍ਰਾਇਵੇਟ ਬੈਂਕਾਂ

ਸ਼੍ਰੀ ਮਾਨ ਜੀ/ਮੈਡਮ

ਦੀਨਦਿਆਲ ਅੰਤਯੋਦਯਾ ਯੋਜਨਾ – ਰਾਸ਼ਟਰੀ ਰੂਰਲ ਲੀਵੇਲੀਹੂੜ ਮਿਸ਼ਨ (DAY- NRLM)- ਆਜੀਵਿਕਾ- ਵਿਆਜ ਸਬਵੇਨਸ਼ਨ ਸਕੀਮ

ਕਿਰਪਾ ਰਾਸ਼ਟਰੀ ਰੂਰਲ ਲਾਇਵਲੀਹੂੜ ਮਿਸ਼ਨ ਅਧੀਨ ਵਿਆਜ ਸਬਵੇਨਸ਼ਨ ਸਕੀਮ ਦੇ ਸਰਕੂਲਰ FIDD.GSSD.CO. BC.No.19/09.01.03/2015-16 ਮਿਤੀ 21 ਜਨਵਰੀ 2016 ਨੂੰ ਵੇਖੋ।

2. ਦਿਹਾਤੀ ਵਿਕਾਸ ਮੰਤਰਾਲੇ, ਭਾਰਤ ਸਰਕਾਰ ਤੋਂ ਮਿਲੇ DAY- NRLM ਅਧੀਨ ਵਿਆਜ ਛੂਟ ਸਕੀਮ ਦੇ ਸਾਲ 2016-17 ਲਈ ਸੋਧੀ ਹੋਈ ਗਾਈਡਲਾਈਨਜ਼, ਭਾਰਤ ਸਰਕਾਰ ਦੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਅਤੇ 15 ਪ੍ਰਾਇਵਟੇ ਬੈਂਕਾਂ ਦੁਆਰਾ ਲਾਗੂ ਕਰਨ ਲਈ ਮਿਲਾਇਆ ਗਿਆ ਹੈ(ਜੁੜਿਆ ਹੋਇਆ)

ਆਪ ਜੀ ਦਾ ਵਿਸ਼ਵਾਸਪਤਰ

(ਉਮਾ ਸ਼ੰਕਰ)
ਮੁੱਖਮਹਾਪ੍ਰਬੰਧਕ

ਨਥ੍ਹੀ: ਉਪਰੋਕਤ ਅਨੁਸਾਰ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?