Don t draw and hoard; enough cash in small denominations available at RBI and banks: RBI - ਆਰਬੀਆਈ - Reserve Bank of India
78492005
ਪ੍ਰਕਾਸ਼ਿਤ ਤਾਰੀਖ ਨਵੰਬਰ 13, 2016
Don t draw and hoard; enough cash in small denominations available at RBI and banks: RBI
November 13, 2016 Don't draw and hoard; enough cash in small denominations ਭਾਰਤੀ ਰਿਜ਼ਰਵ ਬੈਂਕ ਆਮ ਜਨਤਾ ਨੂੰ ਭਰੋਸਾ ਦਿੰਦਾ ਹੈ ਕਿ ਰਿਜ਼ਰਵ ਬੈਂਕ ਅਤੇ ਹੋਰ ਬੈਂਕਾਂ ਵਿੱਚ ਛੋਟੇ ਮੂਲਵਰਗ ਦੀ ਨਕਦੀ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ । ਰਿਜ਼ਰਵ ਬੈਂਕ ਅਪੀਲ ਕਰਦਾ ਹੈ ਕਿ ਜਨਤਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ; ਅਤੇ ਨਾ ਹੀ ਉਹਨਾਂਨੂੰ ਨਕਦੀ ਕੱਢਣ ਜਾਂ ਜਮਾਂ ਕਰਾਉਣ ਵਾਸਤੇ ਬਾਰ ਬਾਰ ਬੈਂਕਾਂ ਵਿੱਚ ਆਉਣ ਦੀ ਲੋੜ ਹੈ; ਉਹਨਾਂਦੀ ਲੋੜ ਅਨੁਸਾਰ ਨਕਦੀ ਉਪਲਬਧ ਹੈ । Alpana Killawala Press Release : 2016-2017/1194 |
प्ले हो रहा है
ਸੁਣੋ
ਕੀ ਇਹ ਪੇਜ ਲਾਭਦਾਇਕ ਸੀ?