RbiSearchHeader

Press escape key to go back

Past Searches

Page
Official Website of Reserve Bank of India

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

136324124

500 ਅਤੇ 1000 ਦੇ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਬੈਂਕ ਨੋਟਾਂ ਦੀ ਕਾਉਂਟਰ ਤੇ ਅਦਲਾ ਬਦਲੀ

RBI/2016-17/139
DCM (Plg) No.1302/10.27.00/2016-17

17 ਨਵੰਬਰ 2016

ਸੇਵਾ ਵਿਖੇ
ਚੇਅਰਮੈਨ /ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ
ਪਬਲਿਕ ਖੇਤਰ ਬੈਂਕਾਂ/ ਪ੍ਰਾਇਵੇਟ ਖੇਤਰ ਬੈਂਕਾਂ/ ਵਿਦੇਸ਼ੀ ਬੈਂਕਾਂ
ਖੇਤਰੀ ਗ੍ਰਾਮੀਣ ਬੈਂਕਾਂ / ਸ਼ਹਿਰੀ ਸਹਿਕਾਰੀ ਬੈਂਕਾਂ / ਰਾਜ ਸਹਿਕਾਰੀ ਬੈਂਕਾਂ

ਸ਼੍ਰੀਮਾਨ ਜੀ

500 ਅਤੇ 1000 ਦੇ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਬੈਂਕ ਨੋਟਾਂ ਦੀ ਕਾਉਂਟਰ ਤੇ ਅਦਲਾ ਬਦਲੀ

ਕਿਰਪਾ ਕਰਕੇ ਉਪਰੋਕਤ ਸੁਰਖੀ ਵਿਸ਼ੇ ਉੱਤੇ ਸਾਡੇ ਸਰਕੂਲਰ DCM (Plg) ਨ. 1226/10.27.00/2016-17 ਮਿਤੀ 8 ਨਵੰਬਰ 2016 ਵੇਖੋ ।

2. ਸਮੀਖਿਆ ਤੇ ਇਹ ਫੈਸਲਾ ਲਿਆ ਗਿਆ ਹੈ ਕਿ ਬੈਂਕ ਕਾਉਂਟਰਾਂ ਤੇ ਨਿਰਧਾਰਿਤ ਬੈਂਕ ਨੋਟਾਂ ਦੀ ਨਕਦੀ ਦੀ ਅਦਲਾ ਬਦਲੀ ਦੀ ਸੀਮਾ 18 ਨਵੰਬਰ 2016 ਤੋਂ 2000 ਰੁਪਏ ਹੋਵੇਗੀ । ਇਹ ਸੁਵਿਧਾ ਇੱਕ ਵਿਅਕਤੀ ਲਈ ਕੇਵਲ ਇੱਕ ਵਾਰ ਉਪਲਬਧ ਹੋਵੇਗੀ।

3. ਪੱਤਰ ਪ੍ਰਾਪਤੀ ਦੀ ਰਸੀਦ ਭੇਜੋ।

ਆਪ ਜੀ ਦਾ ਵਿਸ਼ਵਾਸਪਾਤਰ

ਪੀ ਵਿਜਯਾ ਕੁਮਾਰ
ਚੀਫ਼ ਜਨਰਲ ਮੈਨੇਜਰ

ਨੱਥੀ: ਉਪਰੋਕਤ ਅਨੁਸਾਰ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?