ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੇ ਆਪਣਾ ਪੰਜੀਕਰਣ ਪਰ੍ਮਾਣ-ਪੱਤਰ ਭਾਰਤੀ ਰਿਜ਼ਰਵ ਬੈਂਕ ਨੂੰ ਸੌਂਪਿਆ
ਨਵੰਬਰ 23, 2016 ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੇ ਆਪਣਾ ਪੰਜੀਕਰਣ ਪਰ੍ਮਾਣ-ਪੱਤਰ ਭਾਰਤੀ ਰਿਜ਼ਰਵ ਬੈਂਕ ਨੂੰ ਸੌਂਪਿਆ ਹੇਠ ਲਿਖੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਓਹਨਾਨੂੰ ਪ੍ਰਦਾਨ ਕੀਤਾ ਗਿਆ ਪੰਜੀਕਰਣ ਪਰ੍ਮਾਣ ਪੱਤਰ ਵਾਪਸ ਸੌਂਪ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ 45-ਆਇਏ (6) ਦੇ ਅੰਤਰਗਤ ਪ੍ਰਦੱਤ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਓਹਨਾਦਾ ਪੰਜੀਕਰਣ ਪਰ੍ਮਾਣ ਪੱਤਰ ਰੱਦ ਕਰ ਦਿੱਤਾ ਹੈ।
ਪੰਜੀਕਰਣ ਪਰ੍ਮਾਣ ਪੱਤਰ ਰੱਦ ਕੀਤੇ ਜਾਨ ਦੇ ਬਾਅਦ ਇਹ ਕੰਪਨੀਆਂ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ 45-ਆਇਏ ਦੇ ਖੰਡ (ਏ) ਦੇ ਅੰਤਰਗਤ ਕਿਸੀ ਗੈਰ-ਬੈਂਕਿੰਗ ਵਿੱਤੀ ਸੰਸਥਾ ਦਾ ਕਾਰੋਬਾਰ ਨਹੀਂ ਕਰ ਸਕਦੀਆਂ ਹਨ। ਅਨਿਰੁੱਧ ਡੀ ਜਾਧਵ ਪ੍ਰੈਸ ਪਰਕਾਸ਼ਣੀ: 2016-2017/1297 |
ਪੇਜ ਅੰਤਿਮ ਅੱਪਡੇਟ ਦੀ ਤਾਰੀਖ: