<font face="mangal" size="3">ਦੇਯ ਆਯਕਰ ਦੀ ਰਾਸ਼ੀ ਦਾ ਭਾਰਤੀ ਰਿਜ਼ਰਵ ਬੈਂਕ ਜਾਂ ਪ੍ਰਾਧ&# - ਆਰਬੀਆਈ - Reserve Bank of India
ਦੇਯ ਆਯਕਰ ਦੀ ਰਾਸ਼ੀ ਦਾ ਭਾਰਤੀ ਰਿਜ਼ਰਵ ਬੈਂਕ ਜਾਂ ਪ੍ਰਾਧਿਕਰਿਤ ਬੈਂਕ ਸ਼ਾਖਾਵਾਂ ਵਿੱਚ ਦੇਯ ਤਰੀਖ ਤੋਂ ਪਹਿਲਾਂ ਭੁਗਤਾਨ ਕਰਨਾ – ਦਸੰਬਰ 2016
ਨਵੰਬਰ 17, 2016 ਦੇਯ ਆਯਕਰ ਦੀ ਰਾਸ਼ੀ ਦਾ ਭਾਰਤੀ ਰਿਜ਼ਰਵ ਬੈਂਕ ਜਾਂ ਪ੍ਰਾਧਿਕਰਿਤ ਬੈਂਕ ਸ਼ਾਖਾਵਾਂ ਵਿੱਚ ਦੇਯ ਤਰੀਖ ਤੋਂ ਇਹ ਪਾਇਆ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਜ਼ਰੀਏ ਆਯਕਰ ਦੀ ਦੇਯ ਰਾਸ਼ੀ ਦੇ ਪਰੇਸ਼ਣ ਦੇ ਲਈ ਦਸੰਬਰ ਮਹੀਨੇ ਦੇ ਅੰਤ ਵਿੱਚ ਬਹੁਤ ਵਧੇਰੇ ਭੀੜ ਹੋ ਜਾਂਦੀ ਹੈ ਅਤੇ ਇਸ ਪਰਯੋਜਨ ਦੇ ਲਈ ਵੱਧ ਤੋਂ ਵੱਧ ਸੰਭਵ ਸੀਮਾ ਅਤੇ ਅਤਿਰਿਕਤ ਕਾਊਂਟਰ ਉਪਲਬਧ ਕੀਤੇ ਜਾਣ ਦੇ ਬਾਅਦ ਵੀ ਬੈਂਕ ਦੇ ਲਈ ਪ੍ਰਾਪਤੀਆਂ ਦੇ ਦਬਾਵ ਨੂੰ ਝੱਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਬੈਂਕ ਵਿੱਚ ਜਨਤਾ ਨੂੰ ਬੇਲੋੜੀ ਰੂਪ ਨਾਲ ਵਧੇਰੇ ਸਮੇਂ ਲਈ ਕਤਾਰਾਂ ਵਿੱਚ ਖੜੇ ਰਹਿਣਾ ਪੈਂਦਾ ਹੈ। ਅਸੁਵਿਧਾ ਤੋਂ ਬਚਣ ਦੇ ਲਈ ਨਿਰਧਾਰਿਤੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਓਹ ਆਪਣੀ ਆਯਕਰ ਦੀ ਦੇਯ ਰਾਸ਼ੀ ਦਾ ਪ੍ਰੇਸ਼ਣ ਨਿਯਤ ਤਰੀਖ ਤੋਂ ਪਹਿਲਾਂ ਕਰਣ ਅਤੇ ਅਖੀਰਵੈ ਮਿਨਟ ਵਿੱਚ ਹੋਣ ਵਾਲੀ ਭੀੜ ਤੋਂ ਬਚਣ। ਇਸਦੇ ਅਲਾਵਾ, ਮੁੰਬਈ ਦੀ ਹੇਠਲੀਆਂ ਦਰਸ਼ਾਈਯਾਂ ਗਈਯਾਂ ਅਧਿਕ੍ਰਿਤ ਏਜੇਂਸੀ ਬੈਂਕਾਂ ਦੀਆਂ ਚੋਣਵੀਆਂ ਸ਼ਾਖਾਵਾਂ ਨੂੰ ਆਯਕਰ ਦੀ ਦੇਯ ਰਾਸ਼ੀ ਦਾ ਭੁਗਤਾਨ ਸ੍ਵੀਕਾਰ ਕਰਣ ਦੇ ਲਈ ਪ੍ਰਾਧਿਕ੍ਰਿਤ ਕੀਤਾ ਗਿਆ ਹੈ। ਇਹਨਾਂ ਬੈਂਕਾਂ ਵਿਚੋਂ ਅਧਿਕਾਂਸ਼ ਬੈਂਕ ਆਨਲਾਈਨ ਭੁਗਤਾਨ ਦੀ ਸੁਵਿਧਾ ਵੀ ਪ੍ਰਦਾਨ ਕਰ ਰਹੇ ਹਨ। ਨਿਰਧਾਰਤੀ ਆਪਣੀ ਸੁਵਿਧਾ ਦੇ ਲਈ ਇਹਨਾਂ ਵਿਅਵਸਥਾਵਾਂ ਦਾ ਲਾਭ ਚੁੱਕ ਸਕਦੇ ਹਨ।
ਅਨਿਰੁੱਧ ਡੀ ਜਾਧਵ ਪ੍ਰੈਸ ਪਰਕਾਸ਼ਣੀ: 2016-2017/1236 |