RbiSearchHeader

Press escape key to go back

Past Searches

Page
Official Website of Reserve Bank of India

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78500834

ਭਾਰਤੀ ਰਿਜ਼ਰਵ ਬੈਂਕ ਦੁਆਰਾ 2 ਗੈਰ ਬੈਂਕਿੰਗ ਵਿੱਤ ਕੰਪਨੀਆਂ (NBFCs) ਦੇ ਪੰਜੀਕਰਣ ਪਰ੍ਮਾਣ ਪੱਤਰ ਰੱਦ

ਸਿਤੰਬਰ 16, 2016

ਭਾਰਤੀ ਰਿਜ਼ਰਵ ਬੈਂਕ ਦੁਆਰਾ 2 ਗੈਰ ਬੈਂਕਿੰਗ ਵਿੱਤ ਕੰਪਨੀਆਂ (NBFCs) ਦੇ ਪੰਜੀਕਰਣ ਪਰ੍ਮਾਣ ਪੱਤਰ ਰੱਦ

ਭਾਰਤੀ ਰਿਜ਼ਰਵ ਬੈਂਕ ਨੇ ਹੇਠ ਲਿਖੀਆਂ ਗੈਰ ਬੈਂਕਿੰਗ ਵਿੱਤ ਕੰਪਨੀਆਂ (NBFCs) ਦੇ ਪੰਜੀਕਰਣ ਪਰ੍ਮਾਣ ਪੱਤਰ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਭਾਗ 45-IA (6) ਤਹਤ ਇਸ ਨੂੰ ਪ੍ਰਦਾਨ ਤਾਕਤ ਦੇ ਆਧਾਰ ਤੇ ਰੱਦ ਕਰ ਦਿਤੇ ਹਨ ।

ਕ੍ਰਮ ਸੰ. ਕੰਪਨੀ ਦਾ ਨਾਂ ਦਫ਼ਤਰ ਪਤਾ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਦਾ ਨੰਬਰ ਜਾਰੀ ਕੀਤਾ ਗਿਆ (ਮਿਤੀ) ਰੱਦ ਕਰਨ ਦੇ ਆਦੇਸ਼ ਦੀ ਮਿਤੀ
1. ਮੇਸਰਜ਼ ਚੰਦੇਲ ਹਾਇਰ ਪਰਚੇਸ ਪ੍ਰਾਇਵੇਟ ਲਿਮਿਟਿਡ ਹਾਮੀਰ ਸਿੰਘ ਨਗਰ, ਉੱਨਵ ਰੋਡ, ਦਾਤਿਆ( ਮੱਧ ਪ੍ਰਦੇਸ਼)-475335 ਬੀ.06.00435 ਜਨਵਰੀ 19, 2001 ਅਗਸਤ 05, 2016
2. ਮੇਸਰਸ ਗੋਲਡਨ ਫਿਊਚਰ ਕੈਪੀਟਲ ਲਿਮਿਟਿਡ 504-505, ਪੰਜਵੀ ਮੰਜਿਲ, ਬਾਲਾਜੀ ਟਾਵਰ VI, ਦੁਰਗਾਪੁਰ, ਟੋਂਕ ਰੋਡ, ਜੈਪੁਰ-302052 ਬੀ-10.00089 ਦਿਸੰਬਰ 22, 2010 ਅਗਸਤ 05, 2016

ਇਸ ਲਈ ਉਪਰੋਕਤ ਕੰਪਨੀਆਂ ਗੈਰ ਬੈਂਕਿੰਗ ਵਿੱਤ ਕੰਪਨੀ ਦੇ ਕਾਰੋਬਾਰ ਦਾ ਲੈਣ- ਦੇਣ ਨਹੀਂ ਕਰ ਸਕਦੀਆਂ ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਭਾਗ 45-I ਦੀ ਧਾਰਾ(a) ਅਧੀਨ ਦਿਤਾ ਗਿਆ ਹੈ।

ਅਜੀਤ ਪ੍ਰਸਾਦ
ਸਹਾਇਕ ਸਲਾਹਕਾਰ

ਪ੍ਰੈਸ ਪਰਕਾਸ਼ਨੀ: 2016-2017/689

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?