RbiSearchHeader

Press escape key to go back

Past Searches

Theme
Theme
Text Size
Text Size
S2

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78495412

ਭਾਰਤੀ ਰਿਜ਼ਰਵ ਬੈਂਕ ਨੇ 6 ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦਾ ਪੰਜੀਕਰਣ ਪਰ੍ਮਾਣ-ਪੱਤਰ ਰੱਦ ਕੀਤਾ

ਨਵੰਬਰ 23, 2016

ਭਾਰਤੀ ਰਿਜ਼ਰਵ ਬੈਂਕ ਨੇ 6 ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦਾ ਪੰਜੀਕਰਣ ਪਰ੍ਮਾਣ-ਪੱਤਰ ਰੱਦ ਕੀਤਾ

ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ 45-ਆਇਏ (6) ਦੇ ਅੰਤਰਗਤ ਪ੍ਰਦੱਤ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਹੇਠ ਲਿਖੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦਾ ਪੰਜੀਕਰਣ ਪਰ੍ਮਾਣ ਪੱਤਰ ਰੱਦ ਕਰ ਦਿੱਤਾ ਹੈ।

ਕ੍ਰ. ਕੰਪਨੀ ਦਾ ਨਾਂ ਪੰਜੀਕ੍ਰਿਤ ਆਫ਼ਿਸ ਪੰਜੀਕਰਣ ਪਰ੍ਮਾਣ ਪੱਤਰ ਸੰ ਪਰ੍ਮਾਣ ਪੱਤਰ ਜਾਰੀ ਕਰਨ ਦੀ ਮਿਤੀ ਪਰ੍ਮਾਣ ਪੱਤਰ ਰੱਦ ਕਰਨ ਦੀ ਮਿਤੀ
1 ਮੇਸਰਜ਼ ਸਟਾਰ ਲਾਈਨ ਲਿਜ਼ਿੰਗਸ ਲਿਮਿਟੇਡ 417-419, ‘ਮਿਡਾਸ’, ਸਹਾਰ ਪਲਾਜ਼ਾ, ਮਾਥੁਰਦਾਸ ਵਸੰਜੀ ਰੋਡ, ਅੰਧੇਰੀ (ਪੂਰਬ), ਮੁੰਬਈ-400059 13.00533 24 ਮਾਰਚ 1998 05 ਅਕਤੂਬਰ 2016
2 ਮੇਸਰਜ਼ ਟਾਰਗੇਟ ਕ੍ਰੇਡਿਟ ਐਂਡ ਕੈਪਿਟਲ ਪ੍ਰਾਇਵੇਟ ਲਿਮਿਟੇਡ ਯੂਜੀ-1, ਬੀ ਸੀ ਜੌਹਰੀ ਪੈਲੇਸ, 51 ਐਮ ਜੀ ਰੋਡ, ਗਲੋਬਸ ਦੇ ਸਾਮਣੇ, ਇੰਦੌਰ-452001 ਬੀ-03.00006 18 ਫਰਵਰੀ 1998 06 ਅਕਤੂਬਰ 2016
3 ਮੇਸਰਜ਼ ਵਿਸ਼ਵਕਰਮਾ ਸਟ੍ਰੀਪਸ ਐਂਡ ਇੰਵੈਸਟਮੇਂਟਸ ਪ੍ਰਾਇਵੇਟ ਲਿਮਿਟੇਡ ਲਿੰਕ ਰੋਡ ਦੇ ਸਾਮਣੇ, ਸਰਵਿਸ ਸਟੇਸ਼ਨ, ਲਿੰਕ ਰੋਡ, ਲੁਧਿਆਣਾ, ਪੰਜਾਬ ਬੀ-06.00034 05 ਮਾਰਚ 1998 10 ਅਕਤੂਬਰ 2016
4 ਮੇਸਰਜ਼ ਪੁਰੋਹਿਤ ਫਿਨਲੀਜ਼ ਲਿਮਿਟੇਡ 360, ਮਿੰਟ ਸਟ੍ਰੀਟ, 2ਜਾ ਤਲ, ਸਾਵਕਾਰਪੇਟ, ਚੇੱਨਈ-600079 ਬੀ-07.00593 15 ਮਾਰਚ 2001 10 ਅਕਤੂਬਰ 2016
5 ਮੇਸਰਜ਼ ਰੋਯਲ ਮੋਗਾ ਹਾਯਰ ਪਰਚੇਜ਼ ਪ੍ਰਾਇਵੇਟ ਲਿਮਿਟੇਡ ਜੀ ਟੀ ਰੋਡ, ਮੋਗਾ – 142001 (ਪੰਜਾਬ) 06.00139 10 ਅਗਸਤ 1998 10 ਅਕਤੂਬਰ 2016
6 ਮੇਸਰਜ਼ ਓਕ ਫਿਨਾਲੀਜ਼ ਲਿਮਿਟੇਡ (ਇਸ ਤੋਂ ਪਹਿਲਾਂ ਈਨੇਸ ਫਿਨਾਲੀਜ਼ ਪ੍ਰਾਇਵੇਟ ਲਿਮਿਟੇਡ) 168, ਜਾਵਰਾ ਕੰਪਾਉਂਡ, ਰਾਠੀ ਮੈਂਸ਼ਨ, ਇੰਦੌਰ – 452001 ਬੀ-03.00115 25 ਸਿਤੰਬਰ 2000 14 ਅਕਤੂਬਰ 2016

ਪਰਿਣਾਮਸਵਰੂਪ, ਇਹ ਕੰਪਨੀਆਂ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ 45-ਆਈ ਦੇ ਖੰਡ (ਏ) ਦੇ ਅੰਤਰਗਤ ਨਿਰਧਾਰਤ ਗੈਰ-ਬੈਂਕਿੰਗ ਵਿੱਤੀ ਸੰਸਥਾ ਦਾ ਕਾਰੋਬਾਰ ਨਹੀਂ ਕਰ ਸਕਦੀਆਂ ਹਨ।

ਅਨਿਰੁੱਧ ਡੀ ਜਾਧਵ
ਸਹਾਇਕ ਪ੍ਰਬੰਧਕ

ਪ੍ਰੈਸ ਪਰਕਾਸ਼ਣੀ: 2016-2017/1296

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?