Page
Official Website of Reserve Bank of India
78491003
ਪ੍ਰਕਾਸ਼ਿਤ ਤਾਰੀਖ
ਨਵੰਬਰ 17, 2016
ਭਾਰਤੀ ਰਿਜ਼ਰਵ ਬੈਂਕ ਨੇ ਸਾਈਂ ਨਾਗਰੀ ਸਹਿਕਾਰੀ ਬੈਂਕ ਲਿਮਿਟੇਡ, ਹਦਗਾਂਵ ਦਾ ਲਾਇਸੇਂਸ ਰੱਦ ਕੀਤਾ
ਨਵੰਬਰ 17, 2016 ਭਾਰਤੀ ਰਿਜ਼ਰਵ ਬੈਂਕ ਨੇ ਸਾਈਂ ਨਾਗਰੀ ਸਹਿਕਾਰੀ ਬੈਂਕ ਲਿਮਿਟੇਡ, ਹਦਗਾਂਵ ਦਾ ਲਾਇਸੇਂਸ ਰੱਦ ਕੀਤਾ ਭਾਰਤੀ ਰਿਜ਼ਰਵ ਬੈਂਕ ਨੇ ਸਾਈਂ ਨਾਗਰੀ ਸਹਿਕਾਰੀ ਬੈਂਕ ਲਿਮਿਟੇਡ, ਹਦਗਾਂਵ ਦਾ ਸ਼ੰਕਰ ਨਾਗਰੀ ਸਹਿਕਾਰੀ ਬੈਂਕ ਲਿਮਿਟੇਡ, ਨਾਂਦੇੜ ਦੇ ਨਾਲ ਵਿਲਯ ਹੋ ਜਾਣ ਦੇ ਕਾਰਣ 26 ਅਗਸਤ 2016 ਤੋਂ ਉਨਹਾਦਾ ਲਾਇਸੇਂਸ ਰੱਦ ਕੀਤਾ ਹੈਂ। ਰਿਜ਼ਰਵ ਬੈਂਕ ਨੇ ਇਹ ਬੈਂਕਕਾਰੀ ਵਿਨੀਅਮਨ ਅਧਿਨਿਅਮ, 1949 (ਸਹਿਕਾਰੀ ਸਮਿਤੀਆਂ ਉੱਤੇ ਯਥਲਾਗੂ) ਦੀ ਧਾਰਾ 22 ਦੇ ਅੰਤਰਗਤ ਕੀਤਾ ਹੈ। ਅਨਿਰੁੱਧ ਡੀ ਜਾਧਵ ਪ੍ਰੈਸ ਪਰਕਾਸ਼ਣੀ: 2016-2017/1241 |
प्ले हो रहा है
ਸੁਣੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ:
ਕੀ ਇਹ ਪੇਜ ਲਾਭਦਾਇਕ ਸੀ?