<font face="mangal" size="3">ਭਾਰਤੀ ਰਿਜ਼ਰਵ ਬੈਂਕ ਨੇ ਦੀ ਵੈਸ਼ ਕੋ-ਆਪ੍ਰੇਟਿਵ ਕਮਰਸ਼ੀਅ&# - ਆਰਬੀਆਈ - Reserve Bank of India
ਭਾਰਤੀ ਰਿਜ਼ਰਵ ਬੈਂਕ ਨੇ ਦੀ ਵੈਸ਼ ਕੋ-ਆਪ੍ਰੇਟਿਵ ਕਮਰਸ਼ੀਅਲ ਬੈਂਕ ਲਿ: ਨਵੀਂ ਦਿੱਲੀ ਨੂੰ ਨਿਰਦੇਸ਼ ਜਾਰੀ ਕੀਤੇ
9 ਸਿਤੰਬਰ 2015 ਭਾਰਤੀ ਰਿਜ਼ਰਵ ਬੈਂਕ ਨੇ ਸ਼੍ਰੀ ਚੈਤੱਨਿਆ ਕੋ-ਆਪ੍ਰੇਟਿਵ ਬੈਂਕ ਲਿ., ਨਾਦਿਆ (ਪਛੱਮ ਬੰਗਾਲ) ਉੱਤੇ ਮੌਦ੍ਰਿਕ ਦੰਡ ਲਗਾਇਆ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ, 1949 (ਜੋ ਕਿ ਸਹਿਕਾਰੀ ਸਮਿਤੀਆਂ ਤੇ ਲਾਗੂ ਹੈ) ਦੀ ਧਾਰਾ 46(4) ਅਤੇ ਧਾਰਾ 47 ਏ(1)(ਬੀ) ਦੇ ਪ੍ਰਾਵਧਾਨਾਂ ਦੇ ਤਹਿਤ ਮਿਲੀਆਂ ਹੋਈਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਸ਼੍ਰੀ ਚੈਤੱਨਿਆ ਕੋ-ਆਪ੍ਰੇਟਿਵ ਬੈਂਕ ਲਿ., ਨਾਦਿਆ (ਪਛੱਮ ਬੰਗਾਲ) ਤੇ ਖਾਤੇ ਅਤੇ ਤੁਲਨ-ਪੱਤਰ ਦਾ ਪ੍ਰਕਾਸ਼ਨ/ਪੇਸ਼ ਨਾ ਕਰਨ ਕਰਕੇ ₹ 50,000 ( ਪੰਜਾਹ ਹਜ਼ਾਰ ਰੁਪਏ ਸਿਰਫ ) ਦਾ ਮੌਦ੍ਰਿਕ ਦੰਡ ਲਗਾਇਆ ਗਿਆ ਹੈ । ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸਦੇ ਸੰਬੰਧ ਵਿੱਚ ਬੈਂਕ ਨੇ ਲਿਖਤੀ ਉੱਤਰ ਭੇਜਿਆ ਸੀ । ਇਸ ਮਾਮਲੇ ਵਿੱਚ ਬੈਂਕ ਤੋਂ ਪ੍ਰਾਪਤ ਉੱਤਰ ਅਤੇ ਤੱਥਾਂ ਤੇ ਵਿਚਾਰ ਕਰਨ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਇਸ ਨਤੀਜੇ ਤੇ ਪਹੁੰਚਿਆ ਹੈ ਕਿ ਉਲੰਘਨਾ ਸਾਬਿਤ ਹੋ ਗਈ ਹੈ ਅਤੇ ਉਸਤੇ ਦੰਡ ਲਗਾਓਣਾ ਜ਼ਰੂਰੀ ਹੈ । ਅਲਪਨਾ ਕਿੱਲਾਵਾਲਾ ਪ੍ਰੈਸ ਪ੍ਰਕਾਸ਼ਨੀ : 2015 – 2016/628 |