Page
Official Website of Reserve Bank of India
78490975
ਪ੍ਰਕਾਸ਼ਿਤ ਤਾਰੀਖ
ਨਵੰਬਰ 17, 2016
ਨੋਟਾਂ ਦੀ ਪਰਿਆਪਤ ਆਪੂਰਤੀ; ਘਬਰਾਓ ਨਹੀਂ ਅਤੇ ਮੁਦ੍ਰਾ ਦੀ ਜਮਾਖੋਰੀ ਨਾ ਕਰੋ: ਭਾਰਤੀ ਰਿਜ਼ਰਵ ਬੈਂਕ ਨੇ ਮੁੜ ਕਿਹਾ
ਨਵੰਬਰ 17, 2016 ਨੋਟਾਂ ਦੀ ਪਰਿਆਪਤ ਆਪੂਰਤੀ; ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਤੋਂ ਅੱਜ ਸਪਸ਼ਟ ਕੀਤਾ ਹੈ ਕਿ ਲਗਭਗ ਦੋ ਮਹੀਨਿਆਂ ਪਹਿਲਾਂ ਸ਼ੁਰੂ ਹੋਇਆ ਵਧੇਰੇ ਉਤਪਾਦਨ ਦੇ ਪਰਿਣਾਮਸਵਰੂਪ ਨੋਟਾਂ ਦੀ ਪਰਿਆਪਤ ਆਪੂਰਤੀ ਹੈ। ਆਮ ਜਨਤਾ ਤੋਂ ਅਨੁਰੋਧ ਹੈ ਕਿ ਓਹ ਘਬਰਾਉਣ ਨਾ ਅਤੇ ਮੁਦ੍ਰਾ ਨੋਟਾਂ ਦੀ ਜਮਾਖੋਰੀ ਨਾ ਕਰਨ। ਅਲਪਨਾ ਕਿੱਲਾਵਾਲਾ ਪ੍ਰੈਸ ਪਰਕਾਸ਼ਣੀ: 2016-2017/1235 |
प्ले हो रहा है
ਸੁਣੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ:
ਕੀ ਇਹ ਪੇਜ ਲਾਭਦਾਇਕ ਸੀ?