RbiSearchHeader

Press escape key to go back

Past Searches

Theme
Theme
Text Size
Text Size
S3

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78498702

ਪਵਾਈਂਟ-ਆਫ-ਸੇਲ (ਪੀ-ਓ-ਐਸ) ਤੋਂ ਨਕਦੀ ਦੀ ਨਿਕਾਸੀ – ਨਿਕਾਸੀ ਸੀਮਾ ਅਤੇ ਗਾਹਕ ਫੀਸ/ ਪ੍ਰਭਾਰਾਂ ਵਿੱਚ ਸ਼ੁੱਟ

ਨਵੰਬਰ 18, 2016

ਪਵਾਈਂਟ-ਆਫ-ਸੇਲ (ਪੀ-ਓ-ਐਸ) ਤੋਂ ਨਕਦੀ ਦੀ ਨਿਕਾਸੀ –
ਨਿਕਾਸੀ ਸੀਮਾ ਅਤੇ ਗਾਹਕ ਫੀਸ/ ਪ੍ਰਭਾਰਾਂ ਵਿੱਚ ਸ਼ੁੱਟ

ਭਾਰਤੀ ਰਿਜ਼ਰਵ ਬੈਂਕ ਨੇ 14 ਨਵੰਬਰ 2016 ਨੂੰ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਬੈਂਕ 10 ਨਵੰਬਰ 2016 ਤੋਂ 30 ਦਸੰਬਰ 2016 ਤੱਕ ਮਹੀਨੇ ਦੇ ਦੌਰਾਨ, ਬਚਤ ਬੈਂਕ ਗਾਹਕਾਂ ਦੁਆਰਾ ਸਾਰੇ ਏਟੀਐਮ ਤੇ ਕੀਤੇ ਗਏ ਸਾਰੇ ਲੈਣਦੇਨ ਦੇ ਲਈ, ਲੈਣਦੇਨ ਦੀ ਗਿਣਤੀ ਦੀ ਪਰਵਾਹ ਕੀਤੇ ਬਗੈਰ, ਏਟੀਐਮ ਪ੍ਰਭਾਰਾਂ ਦੀ ਲੈਵੀ ਵਿੱਚ ਸ਼ੁੱਟ ਦੇਵੇਗਾ, ਜੋਕਿ ਸਮੀਕਸ਼ਾ ਦੇ ਅਧੀਨ ਹੈ।

ਇੱਕ ਹੋਰ ਗਾਹਕ ਕੇਂਦਰਤ ਉਪਾਅ ਦੇ ਰੂਪ ਵਿੱਚ, ਪੀ-ਓ-ਐਸ ਤੋਂ ਨਕਦੀ ਨਿਕਾਸੀ ਦੀ ਸੀਮਾ ਇਸ ਸੁਵਿਧਾ ਦੇ ਲਈ ਸਮਰਥ ਸਾਰੇ ਵਪਾਰਕ ਪ੍ਰਤਿਸ਼ਠਾਨਾਂ ਦੇ ਲਈ ਸਾਰੇ ਕੇਂਦਰਾਂ (ਟੀਅਰ I ਤੋਂ VI) ਵਿੱਚ ਇੱਕ ਸਮਾਨ ਰੂਪ ਤੋਂ ਹਰ ਦਿਨ 2,000/- ਕੀਤੀ ਗਈ ਹੈ ਅਤੇ (ii) ਗਾਹਕ ਪ੍ਰਭਾਰਾਂ, ਜੇ ਕੋਈ ਹੋਵੇ, ਜੋ ਅਜਿਹੇ ਸਾਰੇ ਲੈਣਦੇਨ ਦੇ ਉੱਤੇ ਲਾਇਆ ਜਾ ਰਿਹਾ ਹੈ, ਨੂੰ 30 ਦਿਸੰਬਰ 2016 ਤੱਕ ਮਾਫ਼ ਕੀਤਾ ਜਾਵੇਗਾ, ਜੋ ਕਿ ਸਮੀਕਸ਼ਾ ਦੇ ਅਧੀਨ ਹੈ।

ਉੱਲੇਖਨੀਅ ਹੈ ਕਿ ਰਿਜ਼ਰਵ ਬੈਂਕ ਨੇ ਆਪਣੇ ਮਿਤੀ 27 ਅਗਸਤ 2015 ਦੇ ਪਰਿਪੱਤਰ ਡੀਪੀਐਸਐਸ.ਸੀਓ.ਪੀਡੀ.ਸੰ. 449/02.14.003/2015-16 ਦੇ ਦੁਆਰਾ ਟੀਅਰ I ਤੋਂ II ਕੇਂਦਰਾਂ ਦੇ ਲਈ ਪੀ-ਓ-ਐਸ ਵਿੱਚ 1,000 ਤੱਕ ਅਤੇ ਟੀਅਰ III ਤੋਂ VI ਕੇਂਦਰਾਂ ਵਿੱਚ 2,000 ਤੱਕ ਦੀ ਨਕਦੀ ਨਿਕਾਸੀ ਦੀ ਅਨੁਮਤੀ ਦਿੱਤੀ।

ਅਲਪਨਾ ਕਿੱਲਾਵਾਲਾ
ਪ੍ਰਮੁੱਖ ਸਲਾਹਕਾਰ

ਪ੍ਰੈਸ ਪਰਕਾਸ਼ਣੀ: 2016-2017/1255

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?