<font face="mangal" size="3">ਬੈਂਕ ਜਮਾਂ ਖਾਤੇ ਚੋਂ ਨਕਦੀ ਕਢਵਾਉਣ ਵਿੱਚ ਢਿੱਲ</font> - ਆਰਬੀਆਈ - Reserve Bank of India
ਬੈਂਕ ਜਮਾਂ ਖਾਤੇ ਚੋਂ ਨਕਦੀ ਕਢਵਾਉਣ ਵਿੱਚ ਢਿੱਲ
ਆਰਬੀਆਈ/2016-17/163 ਨਵੰਬਰ 28, 2016 ਚੇਅਰਮੈਨ/ਮੈਨੇਜਿੰਗ ਡਾਇਰੈਕਟਰ/ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਮਾਨ ਜੀ, ਬੈਂਕ ਜਮਾਂ ਖਾਤੇ ਚੋਂ ਨਕਦੀ ਕਢਵਾਉਣ ਵਿੱਚ ਢਿੱਲ ਇਹ ਰਿਪਰੋਟ ਕੀਤਾ ਗਿਆ ਹੈ ਕਿ ਖਾਤੇ ਵਿਚੋਂ ਨਕਦੀ ਕਢਵਾਉਣ ਦੀ ਮੌਜੂਦਾ ਸੀਮਾ ਨੂੰ ਦੇਖਦੇ ਹੋਏ ਕੁਝ ਜਮਾਂਕਰਤਾ ਆਪਣੇ ਖਾਤੇ ਵਿੱਚ ਪੈਸੇ ਜਮਾਂ ਕਰਵਾਉਣ ਲਈ ਸੰਕੋਚ ਕਰਦੇ ਹਨ। 2. ਜਿਵੇਂ ਕਿ ਇਹ ਕਰੰਸੀ ਨੋਟਾਂ ਦੇ ਐਕਟਿਵ ਪ੍ਰਸਾਰ ਨੂੰ ਰੋਕ ਰਿਹਾ ਹੈ, ਇਸ ਲਈ ਇਹ ਫੈਸਲਾ ਸੋਚ ਵਿਚਾਰ ਕੇ ਲਿਆ ਗਿਆ ਹੈ ਕਿ 29 ਨਵੰਬਰ ਜਾਂ ਉਸ ਤੋਂ ਬਾਅਦ ਮੌਜੂਦਾ ਕਾਨੂੰਨੀ ਟੈਂਡਰ ਨੋਟਾਂ ਵਿੱਚ ਜਮਾਂ ਰਕਮ ਮੌਜੂਦਾ ਸੀਮਾ ਤੋਂ ਵੱਧ ਕਢਵਾਉਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ, ਤਰਜੀਹ ਦੇ ਤੌਰ ਤੇ ਉਪਲਬੱਧ 500 ਅਤੇ 1000 ਦੇ ਉੱਚ ਮੁੱਲ ਦੇ ਬੈਂਕ ਨੋਟ ਕੱਢੇ ਜਾਣ। ਆਪ ਦਾ ਵਿਸ਼ਵਾਸਪਤਰ, (ਪੀ ਵਿਜਯ ਕੁਮਾਰ) |