<font face="mangal" size="3">ਨਕਦੀ ਕਢਵਾਉਣ ਦੀ ਹਫਤਾਵਾਰੀ ਸੀਮਾ</font> - ਆਰਬੀਆਈ - Reserve Bank of India
ਨਕਦੀ ਕਢਵਾਉਣ ਦੀ ਹਫਤਾਵਾਰੀ ਸੀਮਾ
ਆਰਬੀਆਈ/2016-17/158 ਨਵੰਬਰ 25, 2016 ਚੇਅਰਮੈਨ/ਮੈਨੇਜਿੰਗ ਡਾਇਰੈਕਟਰ/ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਮਾਨ ਜੀ, ਨਕਦੀ ਕਢਵਾਉਣ ਦੀ ਹਫਤਾਵਾਰੀ ਸੀਮਾ ਕਿਰਪਾ ਸਰਕੂਲਰ ਡੀਸੀਐਮ(Plg) ਨੰ. 1272/10.27.00/2016-17 ਅਤੇ 1273/10.27.00/2016-17 ਕ੍ਰਮਵਾਰ ਮਿਤੀ 13 ਨਵੰਬਰ 2016 ਅਤੇ 14 ਨਵੰਬਰ, 2016 ਨੂੰ ਵੇਖੋ। ਬੈਂਕਾਂ ਨੂੰ ਇਸ ਦੁਆਰਾ ਸਲਾਹ ਦਿਤੀ ਜਾਂਦੀ ਹੈ ਕਿ ਓਹ ਆਪਣੇ ਮੌਜੂਦਾ ਗਾਹਕਾਂ ਨੂੰ ਦਿੱਤੀ ਗਈ ਇੱਕ ਹਫਤੇ ਵਿੱਚ 24000 ਰੁਪੇ ਕਢਵਾਉਣ ਦੀ ਇਜ਼ਾਜ਼ਤ ਨੂੰ ਅਗਲੇ ਆਦੇਸ਼ ਤੱਕ ਜ਼ਾਰੀ ਰੱਖ ਸਕਦੇ ਹਨ। ਦੱਸੀ ਗਈ ਸੀਮਾ ਵਿੱਚ ATM ਵਿਚੋਂ ਪੈਸੇ ਕਢਵਾਉਣਾ ਵੀ ਸ਼ਾਮਿਲ ਹੈ, ਜਿਵੇਂ ਕਿ ਮਿਤੀ 20.12.16 ਦੇ ਸਰਕੂਲਰ ਡੀਸੀਐਮ(Plg) ਨੰ. 1304/10.27.00/2016-17 ਵਿੱਚ ਨਿਰਧਾਰਤ ਹੈ। 2. ਕਿਰਪਾ ਪੱਤਰ ਪ੍ਰਾਪਤੀ ਰਸੀਦ ਭੇਜੋ। ਆਪ ਦਾ ਵਿਸ਼ਵਾਸਪਤਰ, (ਸੁਮਨ ਰਾਯ) |