ਆਮ ਜਾਣਕਾਰੀ
ਆਮ ਜਾਣਕਾਰੀ
ਹੁਣ ਤੋਂ, ਬੈਂਕ ਉਸੇ ਹੀ ਦਿਨ ਚੈੱਕ ਪਾਸ/ਵਾਪਸ ਕਰਨਗੇ। ਗਾਹਕਾਂ ਨੂੰ ਉਸੇ ਹੀ ਦਿਨ ਕ੍ਰੈਡਿਟ ਮਿਲੇਗਾ।
3 ਜਨਵਰੀ, 2026 ਤੋਂ, ਬੈਂਕ 3 ਘੰਟਿਆਂ ਦੇ ਅੰਦਰ ਚੈੱਕ ਪਾਸ/ਵਾਪਸ ਕਰਨਗੇ। ਗਾਹਕਾਂ ਨੂੰ ਕੁੱਝ ਹੀ ਘੰਟਿਆਂ ਦੇ ਅੰਦਰ ਕ੍ਰੈਡਿਟ ਮਿਲੇਗਾ।
ਇਸ ਦਾ ਕੀ ਮਤਲਬ ਹੈ?
- ਪੈਸੇ ਦੀ ਤੇਜ਼ੀ ਨਾਲ ਉਪਲੱਬਧਤਾ
- ਬੇਹਤਰ ਸਹੂਲਤ
- ਦੇਰੀ ਵਿੱਚ ਘਾਟ
ਧਿਆਨ ਦੇਣ ਯੋਗ ਗੱਲ
- ਚੈੱਕ ਬਾਉਂਸ ਨਾ ਹੋਵੇ ਇਸ ਲਈ ਯੋਗ ਰਕਮ ਰੱਖੋ
ਆਰਬੀਆਈ ਕਹਿੰਦਾ ਹੈ...
ਜਾਣਕਾਰ ਬਣੋ, ਸਚੇਤ ਰਹੋ !
ਵਧੇਰੇ ਜਾਣਕਾਰੀ ਲਈ, ਆਪਣੇ ਬੈਂਕ ਨਾਲ ਸੰਪਰਕ ਕਰੋ ਜਾਂ ਤਰੀਕ 13 ਅਗਸਤ, 2025 ਦੀ ਆਰਬੀਆਈ ਦੀ ਸੂਚਨਾ ਵੇਖੋ।
ਫੀਡਬੈਕ ਲਈ, rbikehtahai@rbi.org.in ਨੂੰ ਲਿਖੋ।
ਅਧਿਕਾਰਤ ਵਟਸਐਪ ਨੰਬਰ. 99990 41935 / 99309 91935
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai[at]rbi[dot]org[dot]in ਤੇ ਲਿੱਖੋ
ਬੈਂਕ ਸਮਾਰਟ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਦਸੰਬਰ 20, 2025