ਸੀਨੀਅਰ ਸਿਟੀਜ਼ਨ ਬੈਂਕਿੰਗ ਸਹੂਲਤਾਂ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਆਰਬੀਆਈ ਨੇ ਬੈਕਾਂ ਨੂੰ ਕਿਹਾ ਹੈ ਕਿ ਉਹ ਬਜ਼ੁਰਗ ਨਾਗਰਿਕਾਂ ਲਈ ਬੈਂਕਿੰਗ ਨੂੰ ਸਹੂਲਤ-ਭਰਪੂਰ ਬਣਾਉਣ
- ਤੁਹਾਡੀ ਉਮਰ 70 ਸਾਲਾਂ ਤੋਂ ਵੱਧ ਹੈ ਤਾਂ ਤੁਸੀਂ ਬੈਂਕ ਦੀਆਂ ਕੁਝ ਬੁਨਿਆਦੀ ਸਹੂਲਤਾਂ ਆਪਣੇ ਘਰ ਵਿੱਚ ਹੀ ਪ੍ਰਾਪਤ ਕਰ ਸਕਦੇ ਹੋ
- ਬੈਂਕਾਂ ਨੂੰ ਪੂਰੀ ਤਰ੍ਹਾਂ ਕੇਵਾਈਸੀ ਕੀਤਾ ਖਾਤਾ ਬੈਂਕ ਦੇ ਰਿਕਾਰਡਾਂ ਵਿੱਚ ਮੌਜੂਦ ਜਨਮ ਦੀ ਮਿਤੀ ਦੇ ਆਧਾਰ ਉੱਤੇ ਆਪਣੇ ਆਪ ‘ਸੀਨੀਅਰ ਸਿਟੀਜ਼ਨ ਅਕਾਊਂਟ’ ਵਿੱਚ ਬਦਲਣਾ ਪਵੇਗਾ
- ਬੈਂਕਾਂ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਖ਼ਾਸ ਕਾਊਂਟਰਾਂ ਦਾ ਪ੍ਰਬੰਧ ਕਰਨਾ ਪਵੇਗਾ, ਜਿੱਥੇ ਬਜ਼ੁਰਗ ਨਾਗਰਿਕਾਂ ਨੂੰ ਆਪਣੀਆਂ ਬੈਂਕਿੰਗ ਸਬੰਧੀ ਲੋੜਾਂ ਲਈ ਪਹਿਲ ਮਿਲੇਗੀ
ਵਧੇਰੀ ਜਾਣਕਾਰੀ ਲਈ
ਵਧੇਰੀ ਜਾਣਕਾਰੀ ਲਈ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਕੀ ਇਹ ਪੇਜ ਲਾਭਦਾਇਕ ਸੀ?