ਆਰਬੀਆਈ ਲੋਕਪਾਲ ਨਾਲ ਸ਼ਿਕਾਇਤਾਂ ਦਾ ਸਮਾਧਾਨ ਕਰੋ - ਆਰਬੀਆਈ - Reserve Bank of India
ਆਮ ਜਾਣਕਾਰੀ


ਆਮ ਜਾਣਕਾਰੀ
1. ਸਭ ਤੋਂ ਪਹਿਲਾਂ ਆਪਣੀ ਸ਼ਿਕਾਇਤ RE ਕੋਲ ਦਰਜ ਕਰੋ
2. ਰਸੀਦ/ਸੰਦਰਭ ਨੰਬਰ ਪ੍ਰਾਪਤ ਕਰੋ
3. ਜੇਕਰ 30 ਦਿਨਾਂ ਦੇ ਅੰਦਰ RE ਤੋਂ ਕੋਈ ਹੱਲ ਨਹੀਂ ਮਿਲਦਾ ਜਾਂ ਤੁਸੀਂ ਇਸ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਆਰ ਬੀ ਆਈ ਦੇ ਸੀ ਐਮ ਐਸ ਪੋਰਟਲ (cms.rbi.org.in) ਤੇ ਆਰ ਬੀ ਆਈ ਲੋਕਪਾਲ ਜਾਂ ਸੀਆਰਪੀਸੀ ਕੋਲ ਡਾਕ ਰਾਹੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ**
ਆਰਬੀਆਈ ਕਹਿੰਦਾ ਹੈ...
ਜਾਣਕਾਰ ਬਣੋ, ਸਚੇਤ ਰਹੋ !
ਆਰਬੀਆਈ ਲੋਕਪਾਲ ਕੋਲ ਸਿੱਧੀ ਦਾਇਰ ਕੀਤੀ ਸ਼ਿਕਾਇਤ ਰੱਦ ਹੋ ਸਕਦੀ ਹੈ ।
*ਬੈਂਕ, ਗੈਰ-ਬੈਂਕਿੰਗ ਵਿੱਤੀ ਕੰਪਨੀਆਂ, ਭੁਗਤਾਨ ਪ੍ਰਣਾਲੀ ਭਾਗੀਦਾਰ, ਪ੍ਰੀਪੇਡ ਯੰਤਰ, ਕ੍ਰੈਡਿਟ ਜਾਣਕਾਰੀ ਕੰਪਨੀਆਂ
**ਸੀਆਰਪੀਸੀ: ਭਾਰਤੀ ਰਿਜ਼ਰਵ ਬੈਂਕ, ਸੈਕਟਰ 17, ਚੰਡੀਗੜ੍ਹ-160017
ਵਧੇਰੀ ਜਾਣਕਾਰੀ ਲਈ
ਵਧੇਰੀ ਜਾਣਕਾਰੀ ਲਈ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਬੈਂਕ ਸਮਾਰਟ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਅਗਸਤ 26, 2025