ਮਨੀ ਐਪ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਮੁਦਰਾ ਨੋਟ ਦਾ ਮੁੱਲ-ਵਰਗ ਪਛਾਣਨ ਲਈ ਦ੍ਰਿਸ਼ਟੀਹੀਣ ਵਿਅਕਤੀਆਂ ਲਈ 2 ਸੌਖੇ ਕਦਮ
-
ਮਨੀ ਐਪ ਡਾਊਨਲੋਡ ਅਤੇ ਇੰਸਟਾਲ ਕਰੋ
-
ਐਪ ਖੋਲ੍ਹੋ ਅਤੇ ਮੋਬਾਇਲ ਫ਼ੋਨ ਦੇ ਕੈਮਰੇ ਨੂੰ ਮੁਦਰਾ ਨੋਟ ਤੇ ਸੇਧੋ
ਆਰਬੀਆਈ ਪੇਸ਼ ਕਰਦੇ ਹਨ ਮਨੀ ਐਪ (ਮੋਬਾਇਲ ਏਡੇਡ ਨੋਟ ਆਈਡੈਂਟੀਫਾਇਰ)
ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਸਮਰੱਥ ਬਣਾਉਣ ਲਈ.
ਮਹਾਤਮਾ ਗਾਂਧੀ ਸੀਰੀਜ਼ ਅਤੇ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਬੈਂਕ ਨੋਟਾਂ ਦੇ ਮੁੱਲ-ਵਰਗ ਦੀ ਪਛਾਣ ਕਰਦਾ ਹੈ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਆਡਿਓ ਨੋਟੀਫਿਕੇਸ਼ਨ ਅਤੇ ਥਰਕਣ ਮੋਡ ਦੁਆਰਾ ਪਛਾਣ ਡਾਊਨਲੋਡ ਕਰਨ ਤੋਂ ਬਾਅਦ, ਇੰਟਰਨੈਟ ਦੀ ਲੋੜ ਨਹੀਂ ਅਤੇ ਇਹ ਔਫ਼ਲਾਈਨ ਕੰਮ ਕਰਦਾ ਹੈ। ਇਹ ਐਂਡ੍ਰੌਇਡ ਪਲੇ ਸਟੋਰ ਅਤੇ iOS ਐਪ ਸਟੋਰ ਤੇ ਮੁਫ਼ਤ ਮਿਲਦਾ ਹੈ।
ਮੋਬਾਇਲ ਐਪਲੀਕੇਸ਼ਨ ਨੋਟ ਦੇ ਅਸਲੀ ਜਾਂ ਨਕਲੀ ਹੋਣ ਦੀ ਤਸਦੀਕ ਨਹੀਂ ਕਰਦਾ।
ਮਨੀ ਐਪ ਡਾਊਨਲੋਡ ਕਰੋ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ