ਮਨੀ ਐਪ ਤੇ ਐਸਐਮਐਸ - ਆਰਬੀਆਈ - Reserve Bank of India
ਮਨੀ ਐਪ (ਮੋਬਾਇਲ ਏਡੇਡ ਨੋਟ ਆਈਡੈਂਟੀਫਾਇਰ) ਬਾਰੇ ਐਸਐਮਐਸ
ਦ੍ਰਿਸ਼ਟੀਹੀਣ ਵਿਅਕਤੀ ਦੁਆਰਾ ਨੋਟ ਦਾ ਮੁੱਲ-ਵਰਗ ਜਾਣਨ ਲਈ bit.ly/RBI-MANI ਤੋਂ ਆਰਬੀਆਈ ਦਾ ਮਨੀ (MANI) ਐਪ ਡਾਊਨਲੋਡ ਕਰੋ। ਹੋਰ ਜਾਣਕਾਰੀ ਲਈ 14440 ਤੇ ਫ਼ੋਨ ਕਰੋ।
ਮਨੀ ਐਪ (ਮੋਬਾਇਲ ਏਡੇਡ ਨੋਟ ਆਈਡੈਂਟੀਫਾਇਰ) ਬਾਰੇ ਆਈਵੀਆਰਐਸ
ਮਨੀ (MANI) ਮਤਲਬ ਮੋਬਾਇਲ ਏਡੇਡ ਨੋਟ ਆਈਡੈਂਟੀਫਾਇਰ ਐਪ ਬਾਰੇ ਹੋਰ ਜਾਣਕਾਰੀ ਲਈ ਆਰਬੀਆਈ ਨੂੰ ਫ਼ੋਨ ਕਰਨ ਲਈ ਧੰਨਵਾਦ। ਇਹ ਐਪ ਐਂਡ੍ਰੌਇਡ ਪਲੇ ਸਟੋਰ ਅਤੇ iOS ਐਪ ਸਟੋਰ ਤੇ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਬਾਅਦ, ਇਸ ਮੋਬਾਇਲ ਐਪਲੀਕੇਸ਼ਨ ਲਈ ਇੰਟਰਨੈਟ ਦੀ ਲੋੜ ਨਹੀਂ ਅਤੇ ਇਹ ਔਫ਼ਲਾਈਨ ਮੋਡ ਕੰਮ ਕਰਦਾ ਹੈ। ਐਪ ਦੀ ਵਰਤੋਂ ਮੁਦਰਾ ਨੋਟ ਵੱਲ ਸਮਾਰਟ ਫ਼ੋਨ ਦਾ ਕੈਮਰਾ ਸੇਧ ਕੇ ਕੀਤੀ ਜਾ ਸਕਦੀ ਹੈ ਅਤੇ ਮੁੱਲ-ਵਰਗ ਦਾ ਐਲਾਨ ਹਿੰਦੀ ਜਾਂ ਅੰਗ੍ਰੇਜ਼ੀ ਵਿੱਚ ਕੀਤਾ ਜਾਂਦਾ ਹੈ ਅਤੇ ਇਹ ਥਰਕਣ ਰਾਹੀਂ ਵੀ ਪ੍ਰਗਟ ਕੀਤਾ ਜਾ ਸਕਦਾ ਹੈ। ਪਰ ਇਹ ਮੋਬਾਇਲ ਐਪਲੀਕੇਸ਼ਨ ਭਾਰਤੀ ਬੈਂਕ ਨੋਟਾਂ ਦੇ ਅਸਲੀ ਹੋਣ ਦੀ ਜਾਂਚ ਜਾਂ ਤਸਦੀਕ ਨਹੀਂ ਕਰਦਾ। ਇਸ ਲਈ ਉਪਯੋਗਕਰਤਾ ਨੂੰ ਵਿਵੇਕ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਆਡੀਓ
ਮਨੀ ਐਪ (ਮੋਬਾਇਲ ਏਡੇਡ ਨੋਟ ਆਈਡੈਂਟੀਫਾਇਰ) ਬਾਰੇ ਆਈਵੀਆਰਐਸ ਸੁਣਨ ਲਈ ਕਲਿੱਕ ਕਰੋ (ਹਿੰਦੀ ਭਾਸ਼ਾ)
ਜੋਖਮ ਬਨਾਮ ਮੁਨਾਫ਼ੇ ਬਾਰੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਅੰਗ੍ਰੇਜ਼ੀ ਭਾਸ਼ਾ)
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ