ਧੋਖਾਧੜੀ ਵਾਲੇ ਟ੍ਰਾਂਜ਼ੈਕਸ਼ਨ ਵਿੱਚ ਆਪਣੇ ਨੁਕਸਾਨ ਨੂੰ ਸੀਮਿਤ ਕਰੋ - ਆਰਬੀਆਈ - Reserve Bank of India
ਆਮ ਜਾਣਕਾਰੀ


ਆਮ ਜਾਣਕਾਰੀ
ਆਪਣੇ ਬੈਂਕ ਖਾਤੇ ਵਿੱਚ ਜਾਅਲੀ ਜਾਂ ਅਣ-ਅਧਿਕਾਰਿਤ ਲੈਣ-ਦੇਣ ਦੁਆਰਾ ਆਪਣੀ ਵਿਕਟ ਨਾ ਗੁਆਓ ਤੁਰੰਤ ਬੈਂਕ ਨੂੰ ਸੂਚਨਾ ਦਿਓ
- ਬੈਂਕ ਨੂੰ ਸੂਚਨਾ ਦੇਣ ਵਿੱਚ ਤੁਸੀਂ ਜਿੰਨੀ ਵੱਧ ਦੇਰ ਲਗਾਉਗੇ, ਨੁਕਸਾਨ ਦਾ ਖ਼ਤਰਾ ਉਨਾ ਵੱਧ ਹੋਵੇਗਾ
- ਜੇ ਜਾਅਲੀ ਲੈਣ-ਦੇਣ ਤੁਹਾਡੀ ਗਲਤੀ ਕਾਰਨ ਹੁੰਦਾ ਹੈ, ਤਾਂ ਬੈਂਕ ਨੂੰ ਸ਼ਿਕਾਇਤ ਕਰਨ ਤਕ ਨੁਕਸਾਨ ਤੁਸੀਂ ਝੱਲੋਗੇ
- ਜਦੋਂ ਤੁਸੀਂ ਆਪਣੇ ਬੈਂਕ ਨੂੰ ਸੂਚਨਾ ਦਿੰਦੇ ਹੋ, ਤਾਂ ਉਸ ਨੂੰ ਪਹੁੰਚ-ਰਸੀਦ ਦੇਣ ਲਈ ਕਹੋl ਉਸ ਨੂੰ 90 ਦਿਨਾਂ ਅੰਦਰ ਤੁਹਾਡੀ ਸ਼ਿਕਾਇਤ ਹੱਲ ਕਰਨੀ ਪਵੇਗੀ
- ਜਾਅਲੀ ਲੈਣ-ਦੇਣ ਦੀ ਖ਼ਬਰ ਦੇਣ ਲਈ ਆਪਣੇ ਬੈਂਕ ਦੇ ਸੰਪਰਕ ਵੇਰਵੇ ਹਮੇਸ਼ਾ ਆਪਣੇ ਕੋਲ ਰੱਖੋ
ਵਧੇਰੀ ਜਾਣਕਾਰੀ ਲਈ
ਵਧੇਰੀ ਜਾਣਕਾਰੀ ਲਈ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਬੈਂਕ ਸਮਾਰਟ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਸਤੰਬਰ 19, 2024
ਕੀ ਇਹ ਪੇਜ ਲਾਭਦਾਇਕ ਸੀ?