ਕਾਰਡ ਤੇ ਸੈਟਿੰਗ ਸੀਮਾਵਾਂ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਆਪਣੇ ਕਾਰਡਜ਼ ਤੇ ਲੈਣ-ਦੇਣ ਦੀਆਂ ਸੀਮਾਵਾਂ ਸੈਟ ਕਰੋ। ਜੋਖਮ ਘਟਾਓ।
- ਕਾਰਡਜ਼ ਤੇ ਲੈਣ-ਦੇਣ ਦੀਆਂ ਸੀਮਾਵਾਂ ਸੈਟ ਕਰੋ। ਅਤੇ ਇਸ ਨੂੰ ਕਦੇ ਵੀ* ਬਦਲ ਲਓ
- ਪੀਓਐਸ, ਏਟੀਐਮ ਤੇ ਜਾਂ ਔਨਲਾਈਨ ਤੁਸੀਂ ਘਰੇਲੂ ਅਤੇ ਅੰਤਰਰਾਸ਼ਟਰੀ ਲੈਣ-ਦੇਣਾਂ ਲਈ ਸੀਮਾਵਾਂ ਸੈਟ ਕਰ ਸਕਦੇ ਹੋ।
- ਤੁਸੀਂ ਇਹ ਮੋਬਾਇਲ ਐਪਲੀਕੇਸ਼ਨ, ਇੰਟਰਨੈਟ ਬੈਂਕਿੰਗ, ਏਟੀਐਮ ਜਾਂ ਇੰਟਰਐਕਟਿਵ ਵੌਆਇਸ ਰੇਸਪੌਂਸ(ਆਈਵੀਆਰ), ਰਾਹੀਂ 24x7 ਕਰ ਸਕਦੇ ਹੋ,
- ਜੇ ਕਾਰਡ ਦੀ ਸੀਮਾ ਦੀ ਸਥਿਤੀ ਵਿੱਚ ਕੋਈ ਬਦਲੀ ਹੋਈ, ਤਾਂ ਤੁਹਾਨੂੰ ਐਸਐਮਐਸ ਜਾਂ ਈ-ਮੇਲ ਰਾਹੀਂ ਚੇਤਾਵਨੀ ਦਿੱਤੀ ਜਾਵੇਗੀ।
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਨਵੰਬਰ 18, 2024
ਕੀ ਇਹ ਪੇਜ ਲਾਭਦਾਇਕ ਸੀ?