Re KYC - ਆਰਬੀਆਈ - Reserve Bank of India
ਆਮ ਜਾਣਕਾਰੀ


ਆਮ ਜਾਣਕਾਰੀ
ਤੁਸੀਂ ਆਪਣੇ ਬੈਂਕ ਦੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਵੀ ਆਪਣਾ KYC ਅੱਪਡੇਟ ਕਰਵਾ ਸਕਦੇ ਹੋ।
KYC ਅੱਪਡੇਟ ਲਈ ਲੋੜੀਂਦੇ ਦਸਤਾਵੇਜ਼
- ਜੇਕਰ ਨਾਮ ਜਾਂ ਪਤਾ ਨਹੀਂ ਬਦਲਿਆ ਹੈ - ਸਵੈ-ਘੋਸ਼ਣਾ ਕਾਫ਼ੀ ਹੈ
- ਜੇਕਰ ਨਾਮ ਜਾਂ ਪਤਾ ਬਦਲ ਗਿਆ ਹੈ - ਕੋਈ ਵੀ ਇੱਕ ਦਸਤਾਵੇਜ਼ ਜਿਸ ਵਿੱਚ ਅੱਪਡੇਟ ਕੀਤੀ ਜਾਣਕਾਰੀ ਹੋਵੇ:
ਆਧਾਰ / ਵੋਟਰ ਆਈਡੀ ਕਾਰਡ / NREGA ਜੌਬ ਕਾਰਡ / ਡਰਾਈਵਿੰਗ ਲਾਇਸੈਂਸ / ਪਾਸਪੋਰਟ / ਰਾਸ਼ਟਰੀ ਆਬਾਦੀ ਰਜਿਸਟਰ ਦੁਆਰਾ ਜਾਰੀ ਕੀਤਾ ਗਿਆ ਪੱਤਰ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਬੈਂਕ ਸਮਾਰਟ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਕੀ ਇਹ ਪੇਜ ਲਾਭਦਾਇਕ ਸੀ?