ਸਿੱਕੇ ਤੇ ਗਲਤ ਜਾਣਕਾਰੀ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਇਹਨਾਂ ਨੂੰ ਬੇਝਿਜਕ ਸਵੀਕਾਰ ਕਰੋ
- ਸਿੱਕਿਆਂ ਬਾਰੇ ਗੁਮਰਾਹ ਕਰਨ ਵਾਲ਼ੀ ਜਾਣਕਾਰੀ ਜਾਂ ਅਫ਼ਵਾਹਾਂ ਤੇ ਯਕੀਨ ਨਾ ਕਰੋ।
- ਸਾਰੇ ਬੈਂਕਾਂ ਨੂੰ ਉਹਨਾਂ ਦੀਆਂ ਸਾਰੀਆਂ ਸ਼ਾਖਾਵਾਂ* ਵਿੱਚ ਲੈਣ-ਦੇਣ ਅਤੇ ਵਟਾਂਦਰੇ ਵਿੱਚ ਸਿੱਕੇ ਸਵੀਕਾਰ ਕਰਨ ਦੀ ਹਿਦਾਇਤ ਦਿੱਤੀ ਗਈ ਹੈ
- ਇੱਥੇ ਕਲਿੱਕ ਕਰੋ ਉਹਨਾਂ ਸਾਰੇ ਸਿੱਕਿਆਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ, ਜੋ ਇਸ ਵੇਲ਼ੇ ਸੰਚਾਰ ਵਿੱਚ ਹਨ
*ਨਿਯਮ ਅਤੇ ਸ਼ਰਤਾਂ ਲਾਗੂ।
ਭਾਰਤ ਵਿੱਚ ਕਿਤੋਂ ਵੀ ਰਾਸ਼ਟਰੀ ਉਪਭੋਗੀ ਹੈਲਪਲਾਈਨ ਨੂੰ ਫ਼ੋਨ ਕਰੋ:
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਬੈਂਕ ਸਮਾਰਟ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਦਸੰਬਰ 30, 2023
ਕੀ ਇਹ ਪੇਜ ਲਾਭਦਾਇਕ ਸੀ?