ਜੋਖਮ ਵਰਸਿਜ਼ ਰਿਟਰਨ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਜ਼ਿਆਦਾ ਅਤੇ ਛੇਤੀ ਮੁਨਾਫ਼ੇ ਵਾਲੀਆਂ ਯੋਜਨਾਵਾਂ ਖ਼ਤਰਨਾਕ ਹੋ ਸਕਦੀਆਂ ਹਨl ਆਪਣੇ ਪੈਸੇ ਸਿਆਣਪ ਨਾਲ ਨਿਵੇਸ਼ ਕਰੋ!
- ਯੋਜਨਾ ਪੇਸ਼ ਕਰ ਰਹੀ ਕੰਪਨੀ ਦੇ ਪਿਛੋਕੜ ਅਤੇ ਕਾਰਗੁਜ਼ਾਰੀ ਬਾਰੇ ਚੰਗੀ ਤਰ੍ਹਾਂ ਜਾਂਚ ਕਰੋl ਨਿਯਮ ਅਤੇ ਸ਼ਰਤਾਂ ਚੰਗੀ ਤਰ੍ਹਾਂ ਪੜ੍ਹੋl
- ਗੈਰ-ਕਾਨੂੰਨੀ ਢੰਗ ਨਾਲ ਪੈਸੇ ਸਵੀਕਾਰ ਕਰਨ ਜਾਂ ਜਮ੍ਹਾ ਰਕਮਾਂ ਮੋੜਨ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਕੰਪਨੀਆਂ ਵਿਰੁੱਧ ਸ਼ਿਕਾਇਤ ਦਰਜ ਕਰਾਉਣ ਅਤੇ ਸ਼ਿਕਾਇਤ ਦਾ ਪਤਾ ਕਰਨ ਲਈ www.sachet.rbi.org.in ਤੇ ਲੋਗ ਔਨ ਕਰੋl
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਸਤੰਬਰ 19, 2024
ਕੀ ਇਹ ਪੇਜ ਲਾਭਦਾਇਕ ਸੀ?