ਡਿਜ਼ੀਟਲ ਬੈਂਕਿੰਗ ਦੀ ਸੁਵਿਧਾ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਡਿਜੀਟਲ ਬੈਂਕਿੰਗ ‘ਸਹੂਲਤ ਭਰੀ’ ਅਤੇ ‘ਸੁਰੱਖਿਅਤ’ ਵੀ ਹੈ। ਕਦੇ ਵੀ, ਕਿਤੇ ਵੀ ਲੈਣ-ਦੇਣ ਕਰੋ।
- ਤੁਹਾਡੇ ਘਰ ਦੇ ਆਰਾਮ ਤੋਂ ਤੁਹਾਡੀਆਂ ਉਂਗਲੀਆਂ ਤੇ ਬੈਂਕਿੰਗ
- ਫਟਾਫਟ ਅਤੇ ਸੁਰੱਖਿਅਤ ਅਦਾਇਗੀਆਂ ਰਾਹੀਂ ਸਮਾਂ ਬਚਾਓ
- ਵਿਭਿੰਨ ਲੈਣ-ਦੇਣਾਂ ਲਈ ਡਿਜੀਟਲ ਅਦਾਇਗੀ ਦੇ ਕਈ ਵਿਕਲਪ
- ਐਨਈਐਫ਼ਟੀ, ਆਈਐਮਪੀਐਸ, ਯੂਪੀਆਈ ਅਤੇ ਬੀਬੀਪੀਐਸ 24x7 ਮੁਹਈਆ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਸਤੰਬਰ 19, 2024
ਕੀ ਇਹ ਪੇਜ ਲਾਭਦਾਇਕ ਸੀ?