RbiSearchHeader

Press escape key to go back

Past Searches

Page
Official Website of Reserve Bank of India

RbiAnnouncementWeb

RBI Announcements
RBI Announcements

Nomination and Settlement - SMS/OBD - Banner- Without Links

Nomination and Settlement- SMS

ਨਾਮਜ਼ਦਗੀ ਅਤੇ ਨਿਪਟਾਰੇ ਬਾਰੇ ਐਸਐਮਐਸ

 

ਕੀ ਤੁਸੀਂ ਆਪਣੇ ਬੈਂਕ ਖਾਤੇ ਲਈ ਨਾਮਜ਼ਦ ਵਿਅਕਤੀ ਦਾ ਨਾਂ ਦਰਜ ਕਰਾਇਆ ਹੈ। ਨਾਮਜ਼ਦਗੀ ਸੁਰਗਵਾਸੀ ਜਮ੍ਹਾਕਰਤਾ(ਵਾਂ) ਦਾ ਦਾਅਵੇ ਦੇ ਸੌਖੇ ਨਿਪਟਾਰੇ ਵਿੱਚ ਮਦਦ ਕਰਦੀ ਹੈ। ਹੋਰ ਜਾਣਕਾਰੀ ਲਈ 14440 ਤੇ ਮਿਸਡ ਕਾਲ ਦਿਓ।

Nomination and Settlement- IVRS

ਨਾਮਜ਼ਦਗੀ ਅਤੇ ਨਿਪਟਾਰੇ ਬਾਰੇ ਆਈਵੀਆਰਐਸ

ਨਾਮਜ਼ਦਗੀ ਅਤੇ ਨਿਪਟਾਰੇ ਬਾਰੇ ਆਈਵੀਆਰਐਸ

ਆਰਬੀਆਈ ਨੂੰ ਫ਼ੋਨ ਕਰਨ ਲਈ ਧੰਨਵਾਦ। ਨਾਮਜ਼ਦਗੀ ਉਹ ਸਹੂਲਤ ਹੈ, ਜਿਸ ਨਾਲ਼ ਜਮ੍ਹਾ ਖਾਤਾ ਧਾਰਕ ਜਾਂ ਲੌਕਰ ਧਾਰਕ ਆਪਣੇ ਖਾਤੇ ਵਿੱਚ ਨਾਮਜ਼ਦ ਵਿਅਕਤੀ ਦਾ ਨਾਂ ਦਰਜ ਕਰਾ ਸਕਦਾ ਹੈ। ਇਸ ਨਾਲ਼ ਸੁਰਗਵਾਸੀ ਜਮ੍ਹਾਕਰਤਾ(ਵਾਂ) ਦਾ ਦਾਅਵੇ ਦੇ ਸੌਖੇ ਨਿਪਟਾਰੇ ਵਿੱਚ ਮਦਦ ਮਿਲਦੀ ਹੈ, ਕਿਉਂਕਿ ਬੈਂਕਾਂ ਨੂੰ ਦਾਅਵਾ ਮਿਲਣ ਦੀ ਮਿਤੀ ਤੋਂ 15 ਦਿਨਾਂ ਅੰਦਰ ਅਜਿਹੇ ਦਾਅਵਿਆਂ ਦਾ ਨਿਪਟਾਰਾ ਕਰਨਾ ਪੈਂਦਾ ਹੈ। ਪਰ ਸਾਂਝੇ ਜਮ੍ਹਾ ਖਾਤੇ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਦਾ ਹੱਕ ਸਾਰੇ ਖਾਤਾ ਧਾਰਕਾਂ ਦੀ ਮੌਤ ਤੋਂ ਬਾਅਦ ਹੀ ਪੈਦਾ ਹੁੰਦਾ ਹੈ।

SMS/OBD-Nomination and Settlement- AC

ਆਡੀਓ

ਨਾਮਜ਼ਦਗੀ ਅਤੇ ਨਿਪਟਾਰੇ ਬਾਰੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਹਿੰਦੀ ਭਾਸ਼ਾ)

ਆਡੀਓ ਪਲੇ ਕਰੋ

ਨਾਮਜ਼ਦਗੀ ਅਤੇ ਨਿਪਟਾਰੇ ਬਾਰੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਅੰਗ੍ਰੇਜ਼ੀ ਭਾਸ਼ਾ)

ਆਡੀਓ ਪਲੇ ਕਰੋ

RBI Kehta Hai Quick Links Alphabetical

RBI-Kehta-Hai-Follow Us

RBI-Install-RBI-Content-Global

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?